A Drop in the Desert



In this world of sands all around
I'm not even a speck
If dropped from the eye
will nowhere be seen then.


ਇਸ ਰੇਤ ਦੇ ਸਮੁੰਦਰ'ਚ
ਮੈਂ ਕਤਰਾ ਵੀ ਨਹੀਂ
ਕਦੀਂ ਡਿੱਗ ਗਿਆ ਜੇ ਨਜ਼ਰ'ਚੋਂ
ਨਜ਼ਰ ਵੀ ਆਵਾਂਗਾ ਨਹੀਂ |

© Amritbir Kaur

No comments:

Post a Comment